Your channel viewers will see links here, including "subscribe" and "add as friend".
Profile
Name
ਜੋਸ਼ Talks
Description
We, at Josh Talks, want to spark change in our great nation, and mobilize the power inside each one of us!
We do this by sharing & celebrating the most incredible stories of India, celebrities and commoners alike.
We also organize Josh Talks in cities across India and share these stories online.
Watch India's most incredible stories on Josh Talks.
ਜੋਸ਼ ਭਾਰਤ ਦੀਆਂ ਸਭ ਤੋਂ ਵੱਧ ਪ੍ਰੇਰਨਾਦਾਇਕ ਕਹਾਣੀਆਂ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ ।
► ਜੋਸ਼ Talks Facebook: https://www.facebook.com/JoshTalksPunjab...
► ਜੋਸ਼ Talks Instagram: https://www.twitter.com/JoshTalksLive
► ਜੋਸ਼ Talks Twitter: https://www.instagram.com/JoshTalksLive
Videos that will Inspire and Entertain you on Motivation, Positive Thinking, Career, Relationships, Self Help, Goals, etc.
Stay Connected with our channel for the latest Punjabi Videos. Our Videos include topics like Inspirational Speech in Punjabi, Motivational Punjabi Speech, and Personality Development Training Videos.
Part of The Josh Group.

Subscribers
698K
Subscriptions
Recent Activity
|
ਜੋਸ਼ Talks
https://youtu.be/VDJWSO_j_0Q
|
||
|
ਜੋਸ਼ Talks
https://youtu.be/3_YnpWm-if0?si=t378t...
|
||
|
ਜੋਸ਼ Talks
https://youtu.be/0PXjY5khofc
|
||
|
ਜੋਸ਼ Talks
https://youtu.be/OvKIRN3Jggs
|
||
Friends (21)
Channel Comments
|
JoshTalksPunjabi
(4 years ago)
Harpal ਦੇ ਜਿੱਦ ਤੇ ਜਨੂੰਨ ਦੀ ਤਰਾਂ ਕਰੋ ਆਪਣੇ ਸਾਰੇ ਸੁਪਨਿਆਂ ਨੂੰ ਸਾਕਾਰ Josh skills ਦੇ ਨਾਲ: Download Now
|
|
karansandhu9140
(4 years ago)
ਰੁਹ ਤੇਰੀ ਦੀਆਂ ਗੱਲਾਂ ਸੁਣ ਕੇ
|
|
ajitpalsingh4282
(4 years ago)
ਤੂੰ ਇਨਾ ਦੁੱਖ ਲਕੋਈ ਬੈਠੀ ਸੀ। ਪਰ ਹੱਸਦੇ ਚਿਹਰੇ ਨੇ ਕਦੇ ਮਹਿਸੂਸ ਹੀ ਨਹੀਂ ਹੋਣਾ ਦਿੱਤਾ ਸੈਲੂਟ ਆ ਤੈਨੂੰ। ਬਦਕਿਸਮਤ ਸੀ ਉਹ ਬੰਦਾ ਜਿਸਨੇ ਤੇਰੀ ਕਦਰ ਨਾ ਕੀਤੀ।
|
|
bittusaini7750
(2 years ago)
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
|
|
BalwinderSingh-mc1lq
(2 years ago)
Beta ji. Tussi bahut hi bahadur ho. Thanks
|
|
gouravkamboj8574
(4 years ago)
ਲੱਖ ਲਾਹਨਤਾਂ ਇਹੋ ਜਹੇ ਬੰਦੇ ਨੂੰ,, ਚਲੋ ਗੰਦ ਤੋਂ ਖਹਿੜਾ ਛੁਟਿਆ ਭੈਣੇ,, ਵਾਹਿਗੁਰੂ ਥੋਨੂੰ ਚੜ੍ਹਦੀਕਲਾ ਚ ਰੱਖਣ 🏻
|
|
Silentjass
(3 years ago)
ਇਕ ਪਾਸੇ ਭੈਣ ਨਾਲ ਘਰਵਾਲੇ ਵਾਲਾ ਮਾੜਾ ਭਾਣਾ ਵਰਤਣਾ ਸੀ ਦੂਜੇ ਪਾਸੇ ਪਰਮਾਤਮਾ ਨੇ ਇਸ ਤਰਾਂ ਨਾਮ ਮਸਹੂਰ ਕਰਨਾ ਸੀ ਸਹੀ ਗਲ ਆ ਵਾਹਿਗੁਰੂ ਜੋ ਕਰਦਾ ਚੰਗਾਂ ਹੀ ਕਰਦਾ
|
|
gurwindersinghjalalana9960
(4 years ago)
ਹੀਰੇ ਦੀ ਪਰਖ ਕਿਸੇ ਕਿਸੇ ਨੂੰ ਹੁੰਦੀ ਹੈ ਜੀ
|
|
sonudhanoa2216
(3 years ago)
ਅਸੀਂ ਦੋਂ ਕੇ ਦਿਨ ਪਿਹਲਾ ਇਸ ਪਿਰਵਾਰ ਨੂੰ ਮਿਲ ਕੇ ਆਏ ਹਾਂ ਬਹੁਤ ਵਧੀਆ ਪਿਰਵਾਰ ਆ ਬਾਪੂ ਜੀ ਨੇ ਸਾਨੂੰ ਆਪਣੀ ਪੂਰੀ ਜ਼ਿੰਦਗੀ ਦਾ ਸੱਚ ਦਸਿਆ ਤੇ ਇਸ ਭੈਣ ਨੇ ਸਾਡੇ ਨਾਲ ਬਹੁਤ ਵਧੀਆ ਗੱਲ ਕੀਤੀ ਤੇ ਅਸੀਂ ਇਸ ਭੈਣ ਨੂੰ ਦਿੱਲ ਤੋਂ ਸਲੂਟ ਕਰਦੇ ਆ ਰੱਬ ਇਸ ਭੈਣ ਨੂੰ ਬਹੁਤ ਤਰੱਕੀ ਬਖਸੇ
|
|
Sukhwinder5567.
(4 years ago (edited))
ਵਾਹਿਗੁਰੂ ਜੀ ਸਾਡੀ ਵੱਡੀ ਭੈਣ ਜੀ ਨੂੰ, ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।
|
|
deepchand6605
(4 years ago)
ਬੀਬਾ ਤੇਰੇ ਸਹੁਰੇ ਪ੍ਰੀਵਾਰ ਦੀ ਗੱਲ ਸੁਣ ਬਹੁਤ ਦੁੱਖ ਹੋਇਆ। ਪਰ ਤੇਰੇ ਹੌਸਲੇ ਨੂੰ ਤੇਰੀ ਮੇਹਨਤ ਨੂੰ ਸਲਾਮ ਹੈ।
|
|
GodIsOne010
(4 years ago)
ਭੈਣੇ ਤੂੰ ਸੇਰਨੀ ਹੈ ਭੈਣ ਪੁਰੀ ਦੁਨੀਆ ਨੂੰ ਤਾਹਾਡੇ ਤੇ ਮਾਣ ਹੈ ਜੀ ਵਾਹਿਗੁਰੂ ਜੀ 🏻ਆਪ ਜੀ ਦੇ
|
|
Punjab_85435
(2 years ago)
ਬਹੁਤ ਮਿਹਨਤੀ ਭੈਣ ਹੈ ਇੱਕ ਕੁੜੀ ਹੀ ਕਿਉਂ ਸੰਮਜੇ ਸੋਹਰਿਆਂ ਨੂੰ ਮੁੰਡੇ ਨੂੰ ਵੀ ਸੰਮਜਦਾਰੀ ਚਾਹੀਦੀ ਹੈ ਐਨੀ ਸੋਹਣੀ ਤੇ ਮਿਹਨਤੀ ਕੁੜੀ ਹੱਥੋਂ ਗਵਾ ਲਈ ਕੰਜਰਾਂ ਨੇ ਇਸ ਕੁੜੀ ਨੇ ਨਾਂ ਰੋਸ਼ਨ ਕੀਤਾ ਬਾਪੂ ਦਾ 🏻
|
|
gulzarsingh893
(4 years ago)
ਇਹ ਕੁੜੀ ਮੇਰੀ ਹੀ ਧੀ ਲਗਦੀ ਹੈ ਮੈਨੂੰ ।ਮੇਰੀਆਂ ਨੂੰਹਾਂ ਬੀ ਬੁਹਤ ਮਿਹਨਤੀ ਨੇ ।ਮੇਰੀ ਕੋਈ ਧੀ ਨਹੀਂ ਮੈਂ ਨੂੰਹਾਂ ਨੂੰ ਹੀ ਆਪਣੀਆਂ ਧਿਆਨ ਸਮਝਦਾ ਹਾਂ। ਵਾਹਿਗੁਰੂ ਜੀ ਇਸ welder ਧੀ ਤੇ ਇਸ ਦੇ ਬੱਚੇ ਤਰੱਕੀਆਂ ਬਖਸੇ️
|
|
harpreetpreet9032
(4 years ago)
ਜਿਸ ਦੀ ਧੀ ਭੈਣ ਸੁਖੀ ਓ ਬਹੁਤ ਸੁੱਖੀ ਆ ਵਾਹਿਗੁਰੂ ਜੀ ਕਿਰਪਾ ਕਰਨ
|
|
kamaldipbrar9297
(4 years ago)
ਐਨੀ ਸੰਘਰਸ਼ ਭਰੀ ਜਿੰਦਗੀ ਚੇਹਰੇ ਤੋਂ ਬਿਲਕੁਲ ਬਿਆਨ ਨਹੀਂ ਹੁੰਦੀ
|
|
balkarsingh6958
(2 years ago)
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ਸ਼ੀਸ਼ੇ ਵਾਂਗੂੰ ਸਾਫ ਦਿਲ ਦੀਏ ਬੱਚੀਏ ਪਰਮਾਤਮਾ ਤਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ
|
|
Kahlon_Gurdaspuria
(4 years ago)
Eh kudi uhna kudia de muh te chaped Wang hai jo famous hon vastey nangian hoi jaan diyan Instagram te. Such a brave girl
|
|
jaswinderbrar2318
(4 years ago)
ਸੰਘਰਸ਼ ਕੀ ਹੁੰਦਾ ਹੈ। ਉਸ ਨੂੰ ਬਹੁਤ ਸੋਹਣਾ ਬਿਆਨ ਕੀਤਾ ਹੈ।
|
|
amanveerkaur4822
(4 years ago)
ਸਹੀ ਗੱਲ ਐ ਕੋਈ ਈ ਹੋਵੇ ਗਾ ਜਿਹੜਾ ਆਪਣੀ ਪਤਨੀ ਦੀ ਕਾਮਜਾਬੀ ਤੇ ਖੁਸ ਹੋਵੇਗਾ ਹੈਲਪ ਕਰਵਾਏ ਗਾ ਨਹੀ ਤੇ ਲੋਕਾ ਦੀ ਸੋਚ ਬਹੁਤ ਮਾੜੀ ਐ
|
Add comment