Kirandeep Punjabi Family
Kirandeep Punjabi Family's Channel
 
 
 
kirandeep vlogs
 
 
Kirandeep Punjabi Family
Your channel viewers will see links here, including "subscribe" and "add as friend".
Profile
 
Name
Kirandeep Punjabi Family
Description
ਸਤਿ ਸ੍ਰੀ ਅਕਾਲ ਜੀ 🙏🙏
Subscribe ਜਰੂਰ ਕਰਿਓ Daily New Punjabi vlog ਲਈ
Subscribers
4.9K
Subscriptions
Recent Activity  
Kirandeep Punjabi Family ਅੱਜ ਸ਼ਾਮ ਨੂੰ 5 pm live (3 months ago (edited))
 
 
Kirandeep Punjabi Family ਸਤਿਨਾਮੁ ਵਾਹਿਗੁਰੂ 🙏🏻🙏🏻 (4 months ago)
 
 
Kirandeep Punjabi Family ਬੁਹੁਤ ਬੁਹੁਤ ਧੰਨਵਾਦ ਸਾਰੀਆਂ ਦਾ 🙏❤️ (5 months ago)
 
 
Kirandeep Punjabi Family 🙏🙏 (5 months ago)
 
 
Friends
Channel Comments
BalwinderKaurGill-l3q (3 weeks ago)
ਸਤਿ ਸ੍ਰੀ ਅਕਾਲ ਤੁਸੀਂ ਮਸ਼ੀਨ ਦੀ ਛੱਡੋ ਮੈਨੂੰ ਤਾਂ ਪਰਦੇ ਦੱਸੋ ਕਿੱਥੋਂ ਲੈ ਮੈਨੂੰ ਤਾਂ ਪਰਦੇ ਤੁਹਾਡੇ ਬਹੁਤ ਸੋਹਣੇ ਲੱਗੇ ਆ
Virpalkaur-j3f (3 weeks ago)
ਤੁਸੀਂ ਬਿਲਕੁਲ ਸਹੀ ਕਿਹਾ ਜਿਹੜੀ ਟੋਪ ਲੋਡਰ ਮਸ਼ੀਨ ਆ ਉਹ ਕੱਪੜੇ ਇਕੱਠੇ ਵੀ ਕਰਦੇ ਆਂ ਤੇ ਕੱਪੜਿਆਂ ਨੂੰ ਇੱਕ ਦੂਜੇ ਦੇ ਬੁਰ ਲੱਗ ਜਾਂਦੇ ਨੇ ਫਰੰਟ ਲੋਡ ਵਿੱਚ ਇਹ ਪ੍ਰੋਬਲਮ ਨਹੀਂ ਆਉਂਦੀ🏻🏻🏻🏻
ManjeetcookingRecpi (3 weeks ago)
ਸਾਡੇ ਵੀ ਕਿਰਨ ਫਰੱਟਲੋਡ ਦੀ ਆ ਕੱਪੜੇ ਪਾ ਕੇ ਕੰਮ ਕਰੀ ਜਾਵੋ
warring_lakhveer (3 weeks ago)
ਸਤਿ ਸ਼੍ਰੀ ਅਕਾਲ ਵੀਰ ਜੀ ਭਾਬੀ ਜੀ ਮੇਰੇ ਕੋਲ ਵੀ ਟੋਪ ਲੋਡ ਵਾਲੀ ਆ 11 ਸਾਲ ਹੋ ਗਏ ਮੇਰੀ ਮਸ਼ੀਨ ਆਈ ਨੂੰ ਅਜੇ ਬਿਲਕੁਲ ਵਧੀਆ ਪਈ ਆ
JassBrarBoutiqueMoga (3 weeks ago)
ਸਤਿ ਸ਼੍ਰੀ ਅਕਾਲ ਜੀ ਵੀਰ ਜੀ ਭੈਣ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਮਸ਼ੀਨ ਬਾਰੇ
sukhpreet12373 (3 weeks ago)
ਸਤਿ ਸ੍ਰੀ ਅਕਾਲ ਵੀਰ ਜੀ ਭਾਬੀ ਜੀ ️ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ️️️️️️️
cheemafamily-n2o (3 weeks ago)
ਸਤਿ ਸ੍ਰੀ ਅਕਾਲ ਪੁੱਤ ਗਿਰਨਾ ਸਾਡੇ ਵੀ ਇਦਾਂ ਦੀ ਹੋਈ ਜਾਂ ਮਸ਼ੀਨ ਪਰ ਅਸੀਂ ਵਰਤਦੇ ਖੁੱਲੀ ਹੋਈ ਆਂ ਲਾਈਕ ਟਾਈਪ ਡਨ
HxhxHhdxj (3 weeks ago)
ਬਹੁਤ ਵਧੀਆ ਜਾਣਕਾਰੀ ਦਿੱਤੀ
Virpalkaur-j3f (3 weeks ago)
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਫਰੰਟ ਲੋਡਰ ਮਸ਼ੀਨ ਬਹੁਤ ਵਧੀਆ ਬੈਸਟ ਆ
Simranpreetkaur-d2u (3 weeks ago)
ਸਾਡੇ ਕੋਲ ਵੀ ਫਰੰਟ ਲੋਡ ਆ ਬਹੁਤ ਵਧੀਆ
kulvinderkirasoi (3 weeks ago)
Bhut vadiya जानकारी ਦਿੱਤੀ
Simranpreetkaur-d2u (3 weeks ago)
ਬਹੁਤ ਵਧੀਆ ਜਾਣਕਾਰੀ ਦਿੱਤੀ ਹ ਨਹੀਂ ਤਾਂ ਕਾਫੀ ਜਾਣੇ ਕਨਫਿਊਜ ਹੋ ਜਾਂਦੇ ਨੇ ਕਿਹੜੀ ਮਸ਼ੀਨ ਲਈਏ 🏻🏻️️️️
Virpalkaur-j3f (3 weeks ago)
Good information🏻🏻️️
SukhaviriVirk (3 weeks ago)
Good information
AkbarKhan-i6i (3 weeks ago)
Good information g
kaurbalbaljit2 (3 weeks ago)
ਸਾਂਤਿ ਸ੍ਰੀ ਆਕਾਲ ਵੀਰ ਜੀ ਭਾਬੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ
gholmalpunjab (3 weeks ago)
ਸਤਿ ਸ੍ਰੀ ਆਕਾਲ ਵੀਰ ਜੀ ਭਾਬੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
karanbassi2881 (3 weeks ago)
Bahut badhiya jankari deti
Johalvlogs-italy (3 weeks ago)
Nice information
banskad7540 (3 weeks ago)
Good information 🏻