Kanwal designs
Kanwal designs 's Channel
 
 
 
Live
Video
 
 
Live
Video
 
Kanwal designs
Your channel viewers will see links here, including "subscribe" and "add as friend".
Profile
 
Name
Kanwal designs
Description
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏
ਸਵਾਗਤ ਹੈ ਮੇਰੇ ਚੈਨਲ ਕੰਵਲ ਡਿਜ਼ਾਇਨ ਵਿੱਚ 🤗
ਮੇਰੇ ਚੈਨਲ ਤੇ ਤਹਾਨੂੰ ਸਲਾਈ ਦੇ ਬਾਰੇ ਹਰ ਇਕ ਵੀਡੀਓ ਮਿਲੇਗੀ ।

ਜਿਵੇਂ
ਸਿੰਪਲ ਸੂਟ ਕਟਿੰਗ ਤੇ ਸਟਿਚਿੰਗ , ਪਲਾਜੋ ਕਟਿੰਗ, ਸ਼ਰਾਰਾ ਕਟਿੰਗ, ਅੰਬਰੇਲਾ ਫਰਾਕ , ਕਲੀਆਂ ਵਾਲੀ ਫਰਾਕ, ਮੋਡੇ ਦੀ ਕਾਂਟ, ਸੂਟਾਂ ਦੇ ਡਿਜ਼ਾਇਨ,
ਗਲੇ ਦੇ ਡਿਜ਼ਾਇਨ, ਪਲਾਜੋ ਮੂਹਰੀ ਡਿਜ਼ਾਇਨ, ਬਾਂਹਾ ਦੇ ਡਿਜ਼ਾਇਨ
ਆਦਿ ਸਲਾਈ ਦੇ ਸੰਬੰਧ ਵਿਚ ਸਾਰੀਆਂ ਵੀਡੀਓ ਮਿਲਣਗੀਆਂ 🙏


Thanks For Watching 🙏🙏🙏🙏🙏
Please LIKE l Comment l SUBSCRIBE l Share

@kanwal designs

Subscribers
2.14K
Subscriptions
Recent Activity  
Kanwal designs ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਸੇਖੋਂ ਸਾਬ 🎂🎉ਮੈਂ ਬਹੁਤ ਕਰਮਾਂ ਵਾਲੀ ਆ ਜੀਨੂੰ ਤੁਹਾਡੇ ਵਰਗਾ ਜੀਵਨ ਸਾਥੀ ਮਿਲਿਆ ਜੀਹਨੇ ਮੇਰੇ ਸੁਪਨਿਆ ਨੂੰ ਉਡਾਣ ਭਰਨ ਦੀ ਹਿੰਮਤ ਦਿਤੀ ਤੇ ਮੇਰਾ ਹਰ ਸੁਪਨਾ ਪੂਰਾ ਕੀਤਾ । ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਤੇ ਹਮੇਸ਼ਾ ਖੁਸ਼ ਰਹੋ 🥰 Happy Birthday Dear 🎂🎂 (1 month ago)
 
 
Kanwal designs Kinve lage ponchiya de design coment karke jarur daseo ❤️#kanwaldesign #post (1 month ago (edited))
 
 
Kanwal designs (3 months ago)
 
 
Kanwal designs 🧵❤️ ਇੱਕ ਗੱਲ ਦੱਸੋ ਜੀ… ❤️ ਜਦੋਂ ਤੁਸੀਂ ਪਹਿਲੀ ਵਾਰ ਸਿਲਾਈ ਸਿੱਖਣੀ ਸ਼ੁਰੂ ਕੀਤੀ ਸੀ, ਤਾਂ ਸਭ ਤੋਂ ਔਖਾ ਤੁਹਾਨੂੰ ਕੀ ਲੱਗਿਆ ਸੀ? 🤔 ✂️ ਕਟਿੰਗ 🧵 ਸਿਲਾਈ 👗 ਸੂਟ ਦੀ ਫਿਟਿੰਗ ❤️ ਗਲਾ ਬਣਾਉਣਾ 👇 Comment ਕਰਕੇ ਦੱਸੋ ਜੀ। ਤੁਹਾਡਾ ਜਵਾਬ ਕਿਸੇ ਹੋਰ ਭੈਣ ਲਈ ਵੀ ਫਾਇਦੇਮੰਦ ਹੋ ਸਕਦਾ ਹੈ। 🥰 Kanwal Design ✂️🧵❤️ (3 months ago)
Vote on a poll:
ਕਟਿੰਗ
Click to vote
ਸਿਲਾਈ ਸੂਟ ਦੀ ਫਿਟਿੰਗ
Click to vote
ਗਲਾ
Click to vote
 
 
Friends
Channel Comments
Ranveerspotid (7 months ago)
SukhSekhon-l7q1z (4 months ago)
Gurnoor-1212 (7 months ago)
lakhvir3234 (7 months ago)
gurwinder41k (7 months ago)
20
guri41k (7 months ago)
NavdeepAshmeetSandhu (7 months ago)
IKkoshish (6 months ago)
Ssa ji
ParmjeetKaur-kl7hm (7 months ago)
Buht sona
guri41k (7 months ago)
Nice
Gurnoor-1212 (7 months ago)
Bhut ਵਧੀਆ ਜੀ
gurwinder41k (7 months ago)
Nice
GaganTipsTricks (7 months ago)
ਬਹੁਤ ਵਧੀਆ ਜੀ
itz_volleyball-n3l (7 months ago)
Wow super didi
ToorNoor13 (7 months ago)
Nice
HarwinderSinghGill-e6h (7 months ago)
14 like SSA bhene
JassBrarBoutiqueMoga (7 months ago)
very nice viode didi ji