Your channel viewers will see links here, including "subscribe" and "add as friend".
Profile
Name
ਵਿਰਸੇ ਦੀ ਛਣਕਾਰ
Description
✨ Welcome to Our Punjabi vlog Channel
Pota Kartar kaur da ✨ ਸਾਡੇ ਚੈਨਲ ਤੇ ਤੁਹਾਨੂੰ ਮਿਲੇਗਾ ਪੰਜਾਬੀ ਜ਼ਿੰਦਗੀ ਨਾਲ ਜੁੜਿਆ ਹਰ ਇਕ ਰੰਗ –
🌾 ਪੇਂਡੂ ਲਾਈਫ ਦੀਆਂ ਯਾਦਾਂ
🎶 ਪੰਜਾਬੀ ਸਭਿਆਚਾਰ ਅਤੇ ਰਿਵਾਜ
🍲 ਸਵਾਦੀ ਪੰਜਾਬੀ ਖਾਣੇ
🎉 ਤਿਉਹਾਰਾਂ ਦੀ ਰੌਣਕ
📿 ਰੂਹਾਨੀਅਤ ਅਤੇ ਗੁਰਬਾਣੀ ਦੇ ਪਲ
ਸਾਡੇ ਚੈਨਲ ਦਾ ਮਕਸਦ ਹੈ ਪੰਜਾਬੀ ਬੋਲੀਆਂ, ਸਭਿਆਚਾਰ ਅਤੇ ਲਾਈਫਸਟਾਈਲ ਨੂੰ ਦੁਨੀਆ ਤੱਕ ਪਹੁੰਚਾਉਣਾ।
📌 Subscribe ਕਰੋ ਤੇ ਆਪਣੇ ਪੰਜਾਬ ਨਾਲ ਜੁੜੇ ਰਹੋ
Subscribers
1.22K
Subscriptions
Recent Activity
|
ਵਿਰਸੇ ਦੀ ਛਣਕਾਰ
Thanks 🙏 All friends and YouTube
Sab di support naal mono Ho Gaya
ਕਈ ਭੈਣਾਂ ਬੀਬੀਆਂ ਨੇ ਤਾਂ ਪਿਆਰ ਭਰੇ ਇੰਨੇ ਕੁ ਆਸ਼ੀਰਵਾਦ ਦਿੱਤੇ ਇੰਨੇ ਕੁ ਆਸ਼ੀਰਵਾਦ ਦਿੱਤੇ ਕਿ ਬਸ ਪੁੱਛੋ ਹੀ ਨਾ 🤩❣️
😌ਕੁਛ ਹੋਰ ਜਿਨਾਂ ਨੇ ਮੇਰੀ ਹਿੰਮਤ ਤੋੜਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਇਹਦਾ ਚੈਨਲ ਕਦੇ ਨਹੀਂ ਮੋਨੋ ਹੁੰਦਾ ਰੱਬ ਉਹਨਾਂ ਨੂੰ ਤਰੱਕੀਆਂ ਬਖਸ਼ੇ 🤩
|
||
Friends
Channel Comments
|
cartoonvideo-24g
(3 months ago)
ਲਾਇਕ
|
|
cartoonvideo-24g
(3 months ago)
|
|
Mavi_ji123
(4 months ago)
|
|
MandeepKaur-1996
(4 months ago)
Nic
|
|
Newmaviji
(4 months ago)
Like
|
|
BaljitKhalsaboutique-a16
(4 months ago)
ਬਹੁਤ ਵਧੀਆ ਲੱਗੀ ਵੀਡੀਓ
|
|
Surat_punjabn1313
(3 months ago)
ਬਹੁਤ ਸੋਹਣੀਆਂ ਬੋਲੀਆਂ ਭੈਣੇ ਨੱਚ ਨੱਚ ਵੇੜਾ ਪੱਟਦੇ ਫੜ ਕੇ
|
|
BaljitKhalsaboutique-a16
(4 months ago)
81ਲਇਕ
|
|
Gurnoor-1212
(4 months ago)
ਬਹੁਤ ਵਧੀਆ ਬੋਲਿਆ ਗਿੱਧਾ
|
|
ਲਵਦੀਪguri41k
(4 months ago (edited))
ਬੱਲੇ ਬੱਲੇ ਤੇਰੇ ਭੈਣੇ ਕਮਾਲ ਕਰ ਦਿੱਤੀ
|
|
DreamStitchBoutique13
(4 months ago)
Wah ji wah
|
|
GurnoorToor86
(4 months ago)
Nice
|
|
Sarabjit-j4z
(4 months ago)
|
|
Kanwalboutiquesupportid
(4 months ago)
Super
|
|
Kirndeep-ui
(4 months ago)
ਬਹੁਤ ਸੋਹਣੀ ਆ ਬੋਲੀਆ ਭੈਣ
|
|
cookingwithgargfamily26780
(4 months ago)
Very very beautiful ️
|
|
anildharnia6536
(4 months ago)
Nice
|
|
TaranveerSingh-f2f
(4 months ago)
|
|
GurnoorGagan
(4 months ago)
Wah ji wah
|
Add comment

















